#BBCRiverStories: ਕੀ ਹਨ ਪੰਜਾਬ ਦੇ ਨੌਜਵਾਨਾਂ ਦੀਆਂ ਆਸਾਂ
ਪ੍ਰਕਾਸ਼ਿਤ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬੀਬੀਸੀ ਇੱਕ ਖਾਸ ਪ੍ਰੋਗਰਾਮ ਲੈ ਕੇ ਆ ਰਿਹਾ ਹੈ। ਨਾਮ ਹੈ #BBCRiverStories ਇਹ ਜਾਣਨ ਲਈ ਕੀ ਪੰਜਾਬ ਦੇ ਨੌਜਵਾਨਾਂ ਦੀਆਂ ਆਸਾਂ ਕੀ ਹਨ ਅਤੇ ਪੰਜਾਬ ਵਿੱਚ ਉਹ ਆਪਣੇ ਭਵਿੱਖ ਨੂੰ ਕਿਵੇਂ ਵੇਖਦੇ ਹਨ।